Saturday, 24 June 2017

ਗੁਰੂ ਗ੍ਰੰਥ ਸਾਹਿਬ ਮੁਤਾਬਿਕ ਸੰਤ ਕੌਣ ?


ਗੁਰੂ ਗ੍ਰੰਥ ਸਾਹਿਬ ਮੁਤਾਬਿਕ
ਸੰਤ ਕੌਣ ?
ਕੀ ਸਿੱਖ ਧਰਮ ਜਾਂ ਖ਼ਾਲਸਾ ਪੰਥ ਵਿੱਚ ਕੋਈ ਵਿਅਕਤੀ ਸੰਤ ਹੋ ਸਕਦਾ ਹੈ ?

ਇਸ ਵਿਸ਼ੇ ਤੇ ਤੁਰਨ ਤੋਂ ਪਹਿਲਾਂ ਇਹ ਚੇਤਨਾ ਜਗਾਉਣਾ ਆਪਣੇ ਅੰਦਰ ਲਾਜ਼ਮੀ ਹੈ ਕਿ ਜੇ ਕਰ ਸਤਿਗੁਰੂ ਸ੍ਰੀ ਗੂਰੂ ਨਾਨਕ ਜੀ ਤੋਂ ਲੈ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ 239 ਸਾਲਾਂ ਵਿੱਚ ਦਸ ਸਿੱਖ ਗੁਰੂ ਸਾਹਿਬਾਨਾਂ ਨੇ ਕਿਸੇ ਵੀ ਸਿੱਖ ਵਿਅਕਤੀ ਨੂੰ "ਸੰਤ" ਨਹੀਂ ਕਿਹਾ, ਨਾ ਬਣਾਇਆ ਤੇ ਨਾ ਹੀ ਕਿਸੇ ਨੇ ਅਖਵਾਇਆ ਤਾਂ ਫਿਰ ਹੁਣ ਕੋਈ ਵੀ "ਸਿੱਖ" ਵਿਅਕਤੀ ਆਪਣੇ ਆਪ ਨੂੰ ਸੰਤ ਕੀਵੇਂ ਅਖਵਾ ਸਕਦਾ ਹੈ ? ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਵਿਸਥਾਰ ਲਈ ਕਲਿੱਕ ਕਰੋ ਜੀ:
http://www.atinderpalsingh.com/article.php?--root--&entry_id=1498298782&title=%E0%A8%8%BE-%E0%A8%B9%E0%A9%88-#.WU6DHOx97IU