Tuesday, 6 August 2019

370 ਰੱਦ ਸਾਜ਼ਿਸ਼ ਤੋਂ ਬਾਅਦ ਕੀ ਹੈ ਵਡੇਰੀ ਸਾਜ਼ਿਸ਼



ਆਰ.ਐਸ.ਐਸ. ਦਾ ਏਜੰਡਾ ਬਣਿਆ ਭਾਰਤੀ ਸਰਕਾਰ ਦਾ ਏਜੰਡਾ । ਹੁਣ ਕੀ ਦੇਸ਼ ਵਿਚ ਹਿੰਦੂਤਵਾ ਨਾਜ਼ੀਵਾਦ ਚੱਲੇਗਾ ?

ਧਾਰਾ 370 ਤ ਭਾਰਤੀ ਮੀਡੀਏ ਦੇ ਰੋਲ-ਘਚੋਲੇ ਤੋਂ ਵੱਖਰੀ ਹੈ ਸਾਰੀ ਪੁਜ਼ੀਸ਼ਨ। ਉਨ੍ਹਾਂ ਗੱਲਾਂ ਤੇ ਕੋਈ ਚਰਚਾ ਨਹੀਂ ਕਰ ਰਿਹਾ ਜਿਹੜੀਆਂ ਹਿੰਦੂਤਵੀ ਫਾਸੀਵਾਦੀ ਤਾਨਾਸ਼ਾਹੀ ਏਜੰਡੇ ਦੇ ਮਾਰਸ਼ਲਾਂ ਰਾਹੀਂ ਦੇਸ਼ ਦੇ ਵਿਧਾਨ ਤੇ ਸੰਵਿਧਾਨ ਦਾ ਕੀਤਾ ਗਿਆ ਹੈ ਘਾਣ।

Tuesday, 19 February 2019

ਸਿਆਸੀ ਅਸਫਲਤਾ ਦੀ ਹੈਵਾਨੀਅਤ ਨੂੰ ਜੰਗ ਤਕ ਪਹੁੰਚਣ ਤੋਂ ਰੋਕੋ

ਸਿਆਸੀ ਅਸਫਲਤਾ ਦੀ ਹੈਵਾਨੀਅਤ ਨੂੰ ਜੰਗ ਤਕ ਪਹੁੰਚਣ ਤੋਂ ਰੋਕੋ: ਸਿਆਸੀ ਅਸਫਲਤਾ ਦੀ ਹੈਵਾਨੀਅਤ ਨੂੰ ਜੰਗ ਤਕ ਪਹੁੰਚਣ ਤੋਂ ਰੋਕੋ ਆਪਣੀ ਅਸਫਲਤਾ ਅਤੇ ਭ੍ਰਿਸ਼ਟਤਾ ਲੁਕਾਉਣ ਲਈ 'ਸਤਾ' ਸਦੀਵ ਕਾਲ ਤੋਂ; ਨਸਲ, ਧਰਮ ਜਾਂ ਦੇਸ਼ ਖ਼ਤਰੇ ਵਿਚ ਹੈ ਵਰਗੀ ਵਾਸਨਾ ਦੀ ...