Sunday, 23 February 2020

ਕੀ ਸ਼ੈਅ ਹੈ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ? ਜੋ ਲੋਕ ਬਾਰ-ਬਾਰ ਮੇਰੇ ਤੇ ਇਹ ਸਵਾਲ ਸੁੱਟਦੇ ਹਨ ਕਿ ਇਸ ਨੇ ਕੀਤਾ ਹੀ ਕੀ ਹੈ ? ਇਸ ਦੀ ਪ੍ਰਾਪਤੀ ਹੀ ਕੀ ਹੈ ? ਇਹ ਪੁੱਛਦੇ ਹਨ ਕਿ ਪਾਰਲੀਮੈਂਟ ਵਿਚ ਜਾ ਕੇ ਕੁੱਝ ਨਹੀਂ ਕੀਤਾ ਸਭ ਝੂਠ ਬੋਲਦਾ ਹੈ । ਇੰਡੀਆ ਟੂ-ਡੇ ਗਰੁੱਪ ਸੇਲਰ ਗਰੁੱਪ ਦੇ ਧੰਨਵਾਦ ਸਹਿਤ ਉਨ੍ਹਾਂ ਦੀ ਇਹ ਫ਼ੋਟੋ ਉਨ੍ਹਾਂ ਦੀ ਵੈੱਬ ਸਾਈਟ ਤੋਂ ਅੱਜ ਦਾਸ ਸਿਰਫ਼ ਇਸ ਨੁਕਤੇ ਦੀ ਕਾਟ ਨੂੰ ਸਮਝਾਉਣ ਵਾਸਤੇ ਸਾਂਝੀ ਕਰ ਰਿਹਾ ਹੈ । ਇਹ ਫ਼ੋਟੋ ਮੇਰੀ ਭਾਰਤੀ ਸੰਸਦ ਅੰਦਰ ਖ਼ਾਲਸਤਾਨ ਤੇ ਦਿੱਤੇ ਭਾਸ਼ਣ ਅਤੇ ਸਿੱਖ ਹੱਕਾਂ ਦੀ ਕੀਤੀ ਵਿਆਖਿਆ ਤੋਂ ਵਾਪਸੀ ਤੇ ਮੀਡੀਏ ਨੇ ਖਿੱਚੀ ਹੋਈ ਹੈ । ਜੋ ਮੇਰੇ ਜਿਊਂਦੇ ਜੀਅ ਅੱਜ ਵੈੱਬ ਸਾਈਟ ਤੇ ਇੱਕ ਫ਼ੋਟੋ 20 ਹਜ਼ਾਰ ਦੀ ਵਿਕਦੀ ਹੈ । ਕੀ ਬਤੌਰ ਖ਼ਾਲਸਤਨੀ ਇਹ ਘੱਟ ਵੱਡੀ ਪ੍ਰਾਪਤੀ ਹੈ ਖ਼ਾਲਸਾ ਪੰਥ ਦੇ ਏਜੰਡੇ ਖ਼ਾਲਸਤਾਨ ਲਈ ? ਬਾਕੀਆਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆਪੋ ਆਪਣਾ ਓਰਿਜਨਲ ਰਿਕਾਰਡ ਪੇਸ਼ ਕਰਨ । ਹੰਕਾਰੀ ਲੋਕਾਂ ਦਾ ਹੰਕਾਰ ਭੰਨਣ ਲਈ ਉਨ੍ਹਾਂ ਵੱਲੋਂ ਹੀ ਦਿੱਤੀਆਂ ਵੰਗਾਰਾਂ ਨੂੰ ਬੋਚਦੇ ਹੋਏ ਹੁਣ ਆਪਣਾ ਰਿਕਾਰਡ ਪੰਥ ਦੀ ਅਦਾਲਤ ਵਿਚ ਪੇਸ਼ ਕਰਨ ਲੱਗਾ ਹਾਂ।

ਕੀ ਸ਼ੈਅ ਹੈ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ?
ਜੋ ਲੋਕ ਬਾਰ-ਬਾਰ ਮੇਰੇ ਤੇ ਇਹ ਸਵਾਲ ਸੁੱਟਦੇ ਹਨ ਕਿ ਇਸ ਨੇ ਕੀਤਾ ਹੀ ਕੀ ਹੈ ? ਇਸ ਦੀ ਪ੍ਰਾਪਤੀ ਹੀ ਕੀ ਹੈ ? ਇਹ ਪੁੱਛਦੇ ਹਨ ਕਿ ਪਾਰਲੀਮੈਂਟ ਵਿਚ ਜਾ ਕੇ ਕੁੱਝ ਨਹੀਂ ਕੀਤਾ ਸਭ ਝੂਠ ਬੋਲਦਾ ਹੈ । ਇੰਡੀਆ ਟੂ-ਡੇ ਗਰੁੱਪ ਸੇਲਰ ਗਰੁੱਪ ਦੇ ਧੰਨਵਾਦ ਸਹਿਤ ਉਨ੍ਹਾਂ ਦੀ ਇਹ ਫ਼ੋਟੋ ਉਨ੍ਹਾਂ ਦੀ ਵੈੱਬ ਸਾਈਟ ਤੋਂ ਅੱਜ ਦਾਸ ਸਿਰਫ਼ ਇਸ ਨੁਕਤੇ ਦੀ ਕਾਟ ਨੂੰ ਸਮਝਾਉਣ ਵਾਸਤੇ ਸਾਂਝੀ ਕਰ ਰਿਹਾ ਹੈ ।
ਇਹ ਫ਼ੋਟੋ ਮੇਰੀ ਭਾਰਤੀ ਸੰਸਦ ਅੰਦਰ ਖ਼ਾਲਸਤਾਨ  ਤੇ ਦਿੱਤੇ ਭਾਸ਼ਣ ਅਤੇ ਸਿੱਖ ਹੱਕਾਂ ਦੀ ਕੀਤੀ ਵਿਆਖਿਆ ਤੋਂ ਵਾਪਸੀ ਤੇ ਮੀਡੀਏ ਨੇ ਖਿੱਚੀ ਹੋਈ ਹੈ । ਜੋ ਮੇਰੇ ਜਿਊਂਦੇ ਜੀਅ ਅੱਜ ਵੈੱਬ ਸਾਈਟ ਤੇ ਇੱਕ ਫ਼ੋਟੋ 20 ਹਜ਼ਾਰ ਦੀ ਵਿਕਦੀ ਹੈ । ਕੀ ਬਤੌਰ ਖ਼ਾਲਸਤਨੀ ਇਹ ਘੱਟ ਵੱਡੀ ਪ੍ਰਾਪਤੀ ਹੈ ਖ਼ਾਲਸਾ ਪੰਥ ਦੇ ਏਜੰਡੇ ਖ਼ਾਲਸਤਾਨ ਲਈ ?
ਬਾਕੀਆਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆਪੋ ਆਪਣਾ ਓਰਿਜਨਲ ਰਿਕਾਰਡ ਪੇਸ਼ ਕਰਨ ।
ਹੰਕਾਰੀ ਲੋਕਾਂ ਦਾ ਹੰਕਾਰ ਭੰਨਣ ਲਈ ਉਨ੍ਹਾਂ ਵੱਲੋਂ ਹੀ ਦਿੱਤੀਆਂ ਵੰਗਾਰਾਂ ਨੂੰ ਬੋਚਦੇ ਹੋਏ ਹੁਣ ਆਪਣਾ ਰਿਕਾਰਡ ਪੰਥ ਦੀ ਅਦਾਲਤ ਵਿਚ ਪੇਸ਼ ਕਰਨ ਲੱਗਾ ਹਾਂ।