Monday, 1 May 2017

ਅਤਿੰਦਰ ਪਾਲ ਸਿੰਘ ਨੇ ਕੀ ਕੀਤਾ ਦਾ ਸੰਖੇਪ ਜਵਾਬ ਅਤੇ ਸ ਮਾਨ ਵੱਲੋਂ ਲਾਏ ਗਏ ਦੂਸ਼ਣਾਂ ਦਾ ਤੱਥਾਂ ਤੇ ਸਬੂਤਾਂ ਨਾਲ ਜਵਾਬ

ਅਤਿੰਦਰ ਪਾਲ ਸਿੰਘ ਨੇ ਕੀ ਕੀਤਾ ਦਾ ਸੰਖੇਪ ਜਵਾਬ ਅਤੇ ਸ ਮਾਨ ਵੱਲੋਂ ਲਾਏ ਗਏ ਦੂਸ਼ਣਾਂ ਦਾ ਤੱਥਾਂ ਤੇ ਸਬੂਤਾਂ ਨਾਲ ਜਵਾਬ: ਅਤਿੰਦਰ ਪਾਲ ਸਿੰਘ ਕੀ ਮਾਨ ਤੇ ਦੂਸ਼ਣ ਲਾਉਂਦਾ ਜਾਂ ਉਸ ਵੱਲੋਂ ਲਾਏ ਗਏ ਦੂਸ਼ਣਾਂ ਦਾ ਤੱਥਾਂ ਤੇ ਸਬੂਤਾਂ ਨਾਲ ਜਵਾਬ ਦਿੰਦਾ ਹੈ ? ਸੱਚ ਕੱਚ ਦਾ ਨਿਤਾਰਾ ਬਹੁਤ ਨਵੀਆਂ ਗੱਲਾਂ ...

ਬਹੁਤ ਨਵੀਆਂ ਗੱਲਾਂ ਅਤੇ ਪੁੱਛੇ ਨਵੇਂ ਸਵਾਲਾਂ ਦੇ ਸਬੂਤਾਂ ਸਮੇਤ ਜਵਾਬਾਂ ਨਾਲ ਭਰਪੂਰ ਇਹ ਇੰਟਰਵਿਊ ਉਨ੍ਹਾਂ ਸਭਨਾਂ ਨੂੰ ਅਵੱਸ਼ ਸੁਣਨੀ ਚਾਹੀਦੀ ਹੈ ਜੋ ਕਹਿੰਦੇ ਨੇ ਕਿ ਅਤਿੰਦਰ ਨੇ ਪੈਟ੍ਰੋਲ ਪੰਪ ਲੈ ਲਏ ਜਾਂ ਆਈ ਬੀ ਦੇ ਡਿਪਟੀ ਡਾਇਰੈਕਟਰ ਧਰ ਦੀ ਕਿਤਾਬ ਵਿਚ ਇਸ ਦਾ ਨਾਮ ਆਇਆ ਹੈ ਜਾਂ ਇਹ ਹੁਣ ਕਿਉਂ ਗੱਲਾਂ ਕਰਦੈ ਪਹਿਲਾਂ ਕਿੱਥੇ ਸੀ ਜਾਂ ਇਸ ਨੇ ਕੀਤਾ ਹੀ ਕੀ ਹੈ ਜਾਂ ਇਹ ਤਾਂ ਸਰਕਾਰੀ ਹੈ ਆਦਿ ਆਦਿ..... ਕੁੱਝ ਉਹ ਸੱਚ ਜੋ ਪਹਿਲੀ ਵਾਰ ਸਬੂਤਾਂ ਸਮੇਤ ਪ੍ਰਗਟ ਹੁੰਦੇ ਹਨ। ਸੱਚ ਕੱਚ ਦਾ ਜੇ ਨਿਤਾਰਾ ਕਰ ਕੇ ਕੌਮ ਦੀ ਭਲੀ ਸੰਵਾਰਨੀ ਚਾਹੁੰਦੇ ਹੋ ਤਾਂ ਇਹ ਜ਼ਰੂਰ ਸੁਣਨ ਦੀ ਖੇਚਲ ਕਰੋ ਜੀ-


https://youtu.be/xSI7J-qC1gE

No comments:

Post a Comment