Wednesday, 23 August 2017

24-8-2017 ਸੁਪਰੀਮ ਕੋਰਟ ਦੇ ਨਿੱਜਤਵ ਨੂੰ ਮੌਲਿਕ ਅਧਿਕਾਰ ਮੰਨ ਲੈਣ ਦਾ ਫੈਸਲਾ

#sikhbard #atinderpalsinghexmp
ਸੁਪਰੀਮ ਕੋਰਟ ਦੇ ਨਿੱਜਤਵ ਨੂੰ ਮੌਲਿਕ ਅਧਿਕਾਰ ਮੰਨ ਲੈਣ ਦਾ ਕਾਨੂੰਨਸਾਜ਼ 'ਆਧਾਰ ਕਾਰਡ' ਨਾਲ ਜੋੜ ਕੇ ਵੇਖਦੇ ਹਨ। ਮੈਂ ਮੰਨਦਾ ਹਾਂ ਕਿ 'ਆਧਾਰ ਕਾਰਡ' ਇੱਕ ਜ਼ਰੂਰੀ ਕਾਗ਼ਜ਼ਾਤ ਹੈ, ਜਿਵੇਂ ਵਿਦੇਸ਼ਾਂ ਵਿਚ ਸੋਸ਼ਲ ਸਕਿਉਰਿਟੀ ਕਾਰਡ ਅਤੇ ਨੰਬਰ। ਇਹ ਮੁੱਦਾ ਅੱਡ ਅਤੇ ਭਿੰਨ ਹੈ। ਅਸਲੋਂ ਮੌਲਿਕ ਅਧਿਕਾਰਾਂ ਦਾ ਤਾਅਲੁਕ ਮੇਰੇ ਇਸ ਵਿਚਾਰ ਨਾਲ ਹੈ:

No comments:

Post a Comment